×
With You / AP Dhillon
ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਪਹਿਲਾ ਸੀ ਤੂੰ ਪਿਆਰ ਪਹਿਲੇ ਪਿਆਰ ਦੀ ਪਹਿਲੀ ਕਹਾਣੀ ਬਦਲਾਂ ਵੀ ਕਿੰਝ ਹੁਣ? ਚਾਹ ਕੇ ਵੀ ਨਾ ਬਦਲੀ ਜਾਣੀ ਮੰਨ ਵਿੱਚ ਮੈਂ ਸੀ ਰਾਜਾ ਤੂੰ ਕਿਉਂ ਨਾ ਮੇਰੀ ਬਣੀ ਐ ਰਾਣੀ? ਖੁਸ਼ੀਆਂ ਦਾ ਮੈਂ ਸੋਚਿਆ ਅੱਖਾਂ ਵਿੱਚ ਕਿਉਂ ਦੇ ਗਈ ਪਾਣੀ?
ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਪਹਿਲਾ ਸੀ ਤੂੰ ਪਿਆਰ ਪਹਿਲੇ ਪਿਆਰ ਦੀ ਪਹਿਲੀ ਕਹਾਣੀ ਬਦਲਾਂ ਵੀ ਕਿੰਝ ਹੁਣ? ਚਾਹ ਕੇ ਵੀ ਨਾ ਬਦਲੀ ਜਾਣੀ ਮੰਨ ਵਿੱਚ ਮੈਂ ਸੀ ਰਾਜਾ ਤੂੰ ਕਿਉਂ ਨਾ ਮੇਰੀ ਬਣੀ ਐ ਰਾਣੀ? ਖੁਸ਼ੀਆਂ ਦਾ ਮੈਂ ਸੋਚਿਆ ਅੱਖਾਂ ਵਿੱਚ ਕਿਉਂ ਦੇ ਗਈ ਪਾਣੀ? ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਇੱਕ-ਦੂਜੇ ਦੇ ਕੋਲ਼ ਕਾਲ਼ੀਆਂ ਰਾਤਾਂ, ਚੰਨ ਤੇ ਤਾਰੇ ਪਹਿਲਾਂ ਸੀ ਜੋ ਵਾਅਦੇ ਹੁਣ ਨੇ ਸਭ ਮੈਨੂੰ ਲਗਦੇ ਲਾਰੇ ਅੱਜ ਹੀ ਗ਼ਮ ਨਾਲ਼ ਪਾ ਲਾ ਵੱਗਦੇ ਨੈਣੋਂ ਹੰਝੂ ਖਾਰੇ ਫ਼ਸ ਗਏ ਇਸ਼ਕ ਦੇ ਗੇੜੇ ਵਿੱਚ ਕਾਹਤੋਂ ਨਾ ਹੁਣ ਲੱਭਣ ਸਹਾਰੇ? ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ ਤੂੰ ਮੈਨੂੰ ਛੱਡਿਆ ਨਾ ਕੱਖ ਦਾ ਤੂੰ ਮੈਨੂੰ ਛੱਡਿਆ ਨਾ ਕੱਖ ਦਾ
Source: Musixmatch
Songwriters: With You lyrics © Beatstars Publishing Worldwide

Aug 11, 2023 · [Chorus] Teriyan adavaan. Teriyan adavaan munda maar sutteya. Tu kahda dil lutteya, tu mainu chhadeya na kakh da
People also ask
Imran Khan - "Satisfya" Gaddi Lamborghini peele rang di Menu kendi ay chala ve slowly Oh pehle gear te oh, jadon mordi O menu lagni ay the one and only Ay ay ...
Aug 15, 2023 · With You Lyrics: is latest Punjabi song sung by Ap Dhillon featuring Banita Sandhu with music is given by Rebbel while With You (Teriyan ...
Aug 11, 2023 · With You Lyrics is a new Punjabi song sung by AP Dhillon. The Song was composed by Rebbel. While Shinda Kahlon wrote the words for the With ...